May 15, 2017
ਨਕੋਦਰ (ਢੀਂਗਰਾ/ਧੀਮਾਨ) ਅਲਮਸਤ ਬਾਬਾ ਲਾਲ ਬਾਦਸ਼ਾਹ ਜੀ ਦੇ ਸਲਾਨਾ ਮੇਲੇ ਸਬੰਧੀ ਇਕ ਵਿਸ਼ੇਸ਼ ਮੀਟਿੰਗ ਦਰਬਾਰ ਵਿਚ ਸਾਂਈ ਹੰਸ ਰਾਜ ਹੰਸ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਂਈ ਹੰਸ ਦਰਵੇਸ਼ ਜੀ ਨੇ ਦੱਸਿਆ ਕਿ ਬਾਪੂ ਲਾਲ ਬਾਦਸ਼ਾਹ ਜੀ ਦਾ ਮੇਲਾ 18, 19, 20 ਜੁਲਾਈ ਨੂੰ ਆ ਰਿਹਾ ਹੈ। ਉਸਦੀਆਂ ਤਿਆਰੀਆਂ ਸ਼ੁਰੂ ਹੋ

April 23, 2017
ਨਕੋਦਰ (ਪੁਨੀਤ ਅਰੋੜਾ) ਸਥਾਨਕ ਸ਼ਿਵ ਮੈਡੀਕੋਜ਼, ਮਾਲੜੀ ਰੋਡ ਨਕੋਦਰ ਵਿਖੇ ਚੋਰੀ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਕਾਨ ਮਾਲਿਕ ਧਰਮਿੰਦਰ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਨੂੰ ਗੁਆਂਢੀ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦੀ ਬੈਕਸਾਈਡ ਕੰਧ ‘ਚ ਸੁਰਾਗ ਹੋਇਆ ਪਿਆ ਹੈ, ਜਦ ਮੈਂ ਦੁਕਾਨ ਤੇ ਆਇਆ ਅਤੇ ਦੁਕਾਨ ਦੀ ਬੈਕਸਾਈਡ ਦੇਖਿਆ ਤਾਂ

April 16, 2017
ਨਕੋਦਰ (ਧੀਮਾਨ) ਸ੍ਰੀ ਕੁਲਪ੍ਰੀਤ ਸਿੰਘ ਐਸ.ਡੀ.ਐਮ. ਨਕੋਦਰ ਅਤੇ ਸ੍ਰੀ ਤੇਜਿੰਦਰ ਕੁਮਾਰ ਸਕੱਤਰ ਮਾਰਕੀਟ ਕਮੇਟੀ ਨਕੋਦਰ ਵੱਲੋਂ ਨਵੀਂ ਦਾਣਾ ਮੰਡੀ ਨਕੋਦਰ ਦਾ ਦੌਰਾ ਕੀਤਾ ਗਿਆ। ਮੰਡੀ ਵਿਚ ਖਰੀਦ ਏਜੰਸੀ ਮਾਰਕਫੈੱਡ, ਪਨਸਪ, ਪੰਜਾਬ ਐਗਰੋ ਤੇ ਵੇਅਰ ਹਾਊਸ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 13,010 ਕੁਇੰਟਲ ਕਣਕ ਮੰਡੀ ਵਿੱਚ ਆ ਚੁੱਕੀ ਹੈ। ਜਿਸ

April 16, 2017
ਨਕੋਦਰ (ਧੀਮਾਨ) ਸਥਾਨਕ ਸ੍ਰੀ ਲਕਸ਼ਮੀ ਨਾਰਾਇਣ ਮੰਦਿਰ, ਸਬਜ਼ੀ ਮੰਡੀ ਨਕੋਦਰ ਤੋਂ ਮਾਂ ਦੇ ਜੈਕਾਰਿਆਂ ਦੀ ਗੂੰਜ ਵਿਚ ਮਾਤਾ ਚਿੰਤਪੁਰਣੀ ਜੀ ਦਰਬਾਰ (ਹਿਮਾਚਲ ਪ੍ਰਦੇਸ਼) ਲਈ ਫ੍ਰੀ ਬੱਸ ਸੇਵਾ ਦਾ ਸ਼ੁੱਭ ਆਰੰਭ ਹੋਇਆ। ਇਸ ਮੌਕੇ ਪ੍ਰਬੰਧਕ ਮੈਂਬਰਾਂ ਵੱਲੋਂ ਕੰਜਕ ਪੂਜਨ ਕੀਤਾ ਗਿਆ। ਫੁੱਲਾਂ ਨਾਲ ਸਜੀ ਬੱਸ ਨੂੰ ਪ੍ਰਾਚੀਣ ਸ਼ਿਵਾਲਿਯ ਮੰਦਿਰ ਦੇ ਮਹੰਤ ਬਾਵਣ ਜੀ ਨੇ ਰਵਾਨਾ ਕੀਤਾ

April 16, 2017
ਨਕੋਦਰ (ਧੀਮਾਨ) ਸਥਾਨਕ ਸ੍ਰੀ ਬਾਬਾ ਬਾਲਕ ਨਾਥ ਮੰਦਿਰ ਨੂਰਮਹਿਲ ਰੋਡ ਨਕੋਦਰ ਵਿਖੇ ਸੇਵਾ ਸਮਿਤੀ ਮੰਦਿਰ ਬਾਬਾ ਬਾਲਕ ਨਾਥ (ਰਜਿ.) ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਭੰਡਾਰਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਵਨ ਯੱਗ ‘ਚ ਸਮਿਤੀ ਦੇ ਪ੍ਰਧਾਨ ਸ੍ਰੀ ਪ੍ਰੇਮ ਪਾਲ ਚੋਪੜਾ ਮੁੱਖ ਯੱਜਮਾਨ ਸਨ। ਝੰਡੇ ਦੀ ਰਸਮ ਬਾਬਾ ਜੀ ਦੇ ਜੈਕਾਰਿਆਂ ਦੀ ਗੂੰਜ ‘ਚ

April 10, 2017
ਡਾਕਘਰ ਦੇ ਮੁਲਾਜ਼ਮ ਕਪਿਲ ਅਤੇ ਪਰਮਜੀਤ ਕੌਰ ਤੇ ਲੋਕਾਂ ਨੂੰ ਬਿਨ੍ਹਾਂ ਵਜ਼੍ਹਾ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼, ਬਜੁਰਗ ਲੋਕ ਕਈ-ਕਈ ਦਿਨਾਂ ਤੋਂ ਆਪਣੇ ਸੇਵਿੰਗ ਖਾਤਿਆਂ ‘ਚੋਂ ਪੈਸੇ ਲੈਣ ਲਈ ਹੋ ਰਹੇ ਖੱਜਲ ਖੁਆਰ ਨਕੋਦਰ (ਏ.ਐਲ.ਬਿਉਰੋ) ਜਾਣਕਾਰੀ ਅਨੁਸਾਰ ਸਥਾਨਕ ਮੁੱਖ ਡਾਕਘਰ ਸਬਜ਼ੀ ਮੰਡੀ ਨਕੋਦਰ ਦੇ ਦੋ ਮੁਲਾਜ਼ਮ ਪਰਮਜੀਤ ਕੌਰ ਅਤੇ ਕਪਿਲ ਦੁਆਰਾ ਲੋਕਾਂ ਨੂੰ ਬਿਨ੍ਹਾਂ ਵਜ਼੍ਹਾ

April 9, 2017
ਨਕੋਦਰ (ਧੀਮਾਨ/ਪੁਨੀਤ) ਗੁਰਦੁਆਰਾ ਸ੍ਰੀ ਗੁਰੂ ਅਰਜੁਨ ਦੇਵ ਜੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਤੋਂ ਵਿਸਾਖੀ ਉਤਸਵ ਦੇ ਸਬੰਧ ‘ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜ ਪਿਆਰਿਆਂ ਦੀ ਅਗਵਾਈ ‘ਚ ਨਗਰ ਕੀਰਤਨ ਸਵੇਰੇ 5.30 ਵਜੇ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਤੋਂ ਆਰੰਭ ਹੋ ਕੇ ਸਾਰੇ ਸ਼ਹਿਰ ਦੀ ਪ੍ਰੀਕ੍ਰਿਮਾ ਕਰਦੇ ਹੋਏ ਅੰਤ ਗੁਰਦੁਆਰਾ ਸਾਹਿਬ ‘ਚ

April 4, 2017
ਨਕੋਦਰ (ਪੁਨੀਤ) ਨਕੋਦਰ ਨੇੜੇ ਪਿੰਡ ਰੇੜ੍ਹਵਾਂ ਦੇ ਗੇਟ ਲਾਗੇ ਇਕ ਮੋਟਰ ਸਾਈਕਲ ਅਤੇ ਟਰੱਕ ਦੀ ਭਿਆਨਕ ਟੱਕਰ ਨਾਲ ਮੋਟਰ ਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਟਰੱਕ ਚਾਲਕ ਮੌਕੇ ਤੋਂ ਟਰੱਕ ਛੱਡ ਕੇ ਫਰਾਰ ਹੋ ਗਿਆ। ਨਕੋਦਰ ਥਾਣਾ ਸਿਟੀ ਦੇ ਏ.ਐਸ.ਆਈ ਇਕਬਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਮੋਟਰਸਾਈਕਲ

February 19, 2017
ਨਕੋਦਰ (ਧੀਮਾਨ/ਢੀਂਗਰਾ) ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੁਆਰਾ ਸ੍ਰੀ ਜਗਦੰਬੇ ਜੰਜ ਘਰ, ਦੇਵੀ ਤਲਾਬ ਮੰਦਰ, ਨਕੋਦਰ ਵਿਚ ਪੰਜ ਦਿਨਾ ਸ੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ੍ਰੀ ਰਾਮ ਕਥਾ ਦੇ ਚੌਥੇ ਦਿਨ ਸ. ਗੁਰਪ੍ਰਤਾਪ ਸਿੰਘ ਵਡਾਲਾ ਹਲਕਾ ਵਿਧਾਇਕ ਨਕੋਦਰ, ਆਦਿਤਿਆ ਭਟਾਰਾ ਪ੍ਰਧਾਨ ਨਗਰ ਕੌਂਸਲ ਅਤੇ ਭੁਪਿੰਦਰ ਟੱਕਰ ਪ੍ਰਧਾਨ ਅਰੋੜਾ ਮਹਾਸਭਾ ਨਕੋਦਰ ਨੇ ਸਾਂਝੇ ਤੌਰ

February 11, 2017
ਨਕੋਦਰ (ਧੀਮਾਨ/ਢੀਂਗਰਾ) ਵਿਧਾਨ ਸਭਾ ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਹਲਕਾ ਨਕੋਦਰ ਦੇ ਸਮੂਹ ਵੋਟਰਾਂ ਦਾ ਤਹਿ-ਦਿਲੋ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹਲਕੇ ਦੇ ਸਮੂਹ ਵੋਟਰਾਂ ਨੇ ਵਿਕਾਸ ਕਰਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪਾਰਟੀ ਦੇ ਹੱਕ ਵਿਚ ਵੋਟਾਂ ਪਾਈਆਂ