February 26, 2017
ਮੁਗਲ ਬਾਦਸ਼ਾਹ ਅਕਬਰ ਕਲਾ ਦਾ ਪਾਰਖੂ ਅਤੇ ਵੱਡਾ ਕਦਰਦਾਨ ਸੀ ਆਪਣੇ ਦਰਬਾਰ ਵਿੱਚ ਬਕਾਇਦਾ ਉੱਚ ਕੋਟੀ ਦੇ ਕਲਾਕਾਰਾਂ, ਲਿਖਾਰੀਆਂ ਦੀ ਨਾ ਸਿਰਫ ਵੱਡੀ ਫੌਜ ਰੱਖਦਾ ਸੀ ਬਲਕਿ ਸੰਗੀਤ ਅਤੇ ਗਾਇਨ ਕਲਾ ਦਾ ਗਿਆਨ ਰੱਖਣ ਵਾਲੇ ਮਹਾਨ ਸੰਗੀਤਕਾਰ ਤਾਨਸੇਨ ਨੂੰ ਸੰਗੀਤ ਸਮਰਾਟ ਦੀ ਉਪਾਧੀ ਨਿਵਾਜੀ ਹੋਈ ਸੀ। ਅਜਿਹੇ ਚਮਤਕਾਰੀ ਗੁਣਾਂ ਦੇ ਧਾਰਨੀ ਸੰਗੀਤ ਸਮਰਾਟ ਨੂੰ ਇੱਕ

February 4, 2017
70 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ‘ਚ ਬੰਦ ਡਿਪਟੀ ਕਮਿਸ਼ਨਰ ਨੇ ਵੋਟਰਾਂ ਅਤੇ ਚੋਣ ਅਮਲੇ ਨੂੰ ਦਿੱਤੀ ਵਧਾਈ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਸੌਂਪੇ ਪ੍ਰਸ਼ੰਸਾ ਪੱਤਰ ਹੁਸ਼ਿਆਰਪੁਰ,(ਦੀਵਾਨਾ/ਕੌਸ਼ਲ/ਜੋਸ਼ੀ/ਸਚਿਨ) ਪੰਜਾਬ ਵਿਧਾਨ ਸਭਾ ਚੋਣਾਂ-2017 ਦੀਆਂ ਵੋਟਾਂ ਅੱਜ ਹੁਸ਼ਿਆਰਪੁਰ ਜ਼ਿਲ•ੇ ਵਿੱਚ ਸ਼ਾਂਤੀਪੂਰਵਕ ਤਰੀਕੇ ਨਾਲ ਪਈਆਂ ਅਤੇ 7 ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਵਿੱਚ ਵੋਟ ਪਾਉਣ ਲਈ

June 5, 2016
ਹੁਸ਼ਿਆਰਪੁਰ,-ਜਨਤਕ ਜਥੇਬੰਦੀਆਂ ਹੁਸ਼ਿਆਰਪੁੁਰ ਦੇ ਆਗੂ ਅਤੇ ਆਰ.ਟੀ.ਆਈ. ਕਾਰਕੁਨ ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਰਾਈਟ-ਟੂ-ਇਨਫਰਮੇਸ਼ਨ ਐਕਟ ਲਾਗੂ ਕਰਦੇ ਹੋਏ ਸਰਕਾਰ ਵੱਲੋਂ ਆਮ ਲੋਕਾਂ ਦੇ ਆਪਣੇ ਕੇਸਾਂ ‘ਚ ਹੋ ਰਹੀ ਕਾਰਵਾਈ ਦੀ ਜਾਣਕਾਰੀ ਹਾਸਲ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ, ਇਨਾਂ ਹੀ ਨਹੀਂ ਇਸ ਐਕਟ ਅਧੀਨ ਮੰਗੀ ਗਈ ਜਾਣਕਾਰੀ ਨਾ ਦੇਣ, ਅਧੂਰੀ ਦੇਣ ਜਾਂ ਟਾਲ ਮਟੋਲ

June 5, 2016
ਹੁਸ਼ਿਆਰਪੁਰ,-ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਸ਼ਹਿਰੀ ਦੇ ਨਵ-ਨਿਯੁਕਤ ਪ੍ਰਧਾਨ ਸ: ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਲੀਗਲ ਸੈ ੱਲ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਤੌਰ ‘ਤੇ ਚੇਅਰਮੈਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਵੱਲੋਂ ਸਨਮਾਨਿਤ ਕੀਤਾ ਗਿਆ | ਐਡਵੋਕੇਟ ਸਿੱਧੂ ਨੇ ਕਿਹਾ ਕਿ ਸ: ਲਾਲੀ ਬਾਜਵਾ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਜਿੱਥੇ ਵਰਕਰਾਂ ਦਾ ਮਾਣ-ਸਨਮਾਨ ਵਧਿਆ

June 5, 2016
ਹੁਸ਼ਿਆਰਪੁਰ (ਵਿਨੋਦ ਕੌਸ਼ਲ/ਤਰਸੇਮ ਦੀਵਾਨਾ/ਜੋਸ਼ੀ) ਕੈਬਨਿਟ ਮੰਤਰੀ ਸ੍ਰ. ਸੋਹਣ ਸਿੰਘ ਠੰਡਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਅਤੇ ਬੀ.ਪੀ.ਐਲ ਪਰਿਵਾਰਾਂ ਲਈ ਮੁਫਤ ਬਿਜਲੀ ਦੇਣ ਤੋਂ ਬਾਅਦ ਹੁਣ ਪਿੰਡਾਂ ਦੀਆਂ ਢਾਣੀਆਂ ਨੂੰ 24 ਘੰਟੇ ਬਿਜਲੀ ਸਪਲਾਈ ਨਾਲ ਜੋੜਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਰਕਾਰ ਦੀ ਇਸ ਪਹਿਲਕਦਮੀ ਨਾਲ ਹੁਣ ਢਾਣੀਆਂ ਨੂੰ ਬਿਜਲੀ ਨਾਲ ਸਬੰਧਿਤ ਸਮੱਸਿਆਵਾਂ

June 5, 2016
ਹੁਸ਼ਿਆਰਪੁਰ/ਚੱਬੇਵਾਲ (ਕੁਲਦੀਪ/ਵਿਨੋਦ ਕੌਸ਼ਲ) ਕੱਲ੍ਹ ਸ਼ਨੀਵਾਰ ਨੂੰ ਚੱਬੇਵਾਲ ਦੇ ਕੋਲ ਬਣੀਆਂ ਕਈ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਸੜ ਕੇ ਸੁਹਾਅ ਹੋ ਗਈਆਂ ਹਨ, ਜਿਸ ‘ਚ ਇਕ ਬੱਚੀ ਦੇ ਜਿੰਦਾ ਸੜਨ ਕਾਰਨ ਮੌਤ ਹੋ ਗਈ ਹੈ। ਖਬਰ ਲਿਖੇ ਜਾਣ ਤਕ ਇਹਨਾਂ ਝੁੱਗੀਆਂ ਦੇ ਸੜਨ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ