June 5, 2016
ਬੰਗਾ, – ਮੰਢਾਲੀ ਭਵਨ ਵਿਖੇ ਜਨਵਾਦੀ ਇਸਤਰੀ ਸਭਾ ਦੀ ਮੀਟਿੰਗ ਬਬੀ ਲੇਖ ਰਾਣੀ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਸਕੱਤਰ ਸੁਨੀਤਾ ਤਲਵੰਡੀ ਨੇ ਦੱਸਿਆ ਕਿ ਹਰ ਪਿੰਡ ਵਿੱਚ ਜਨਵਾਦੀ ਇਸਤਰੀ ਸਭਾ ਦੀਆਂ ਇਕਾਈਆਂ ਬਣਾਈਆਂ ਜਾਣਗੀਆਂ | ਬੰਗਾ ‘ਚ 15, ਨਵਾਂਸ਼ਹਿਰ ‘ਚ 10 ਅਤੇ ਬਲਾਚੌਰ ‘ਚ 5 ਮੁੱਢਲੀਆਂ ਇਕਾਈਆਂ ਬਣਾਈਆਂ ਜਾਣਗੀਆਂ | ਇਸ ਮੌਕੇ ਬੀਬੀ ਬੇਅੰਤ

June 5, 2016
ਨਵਾਂਸ਼ਹਿਰ, – ਨੀਲੇ ਕਾਰਡਾਂ ਤੇ ਹੋਰ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਨੂੰ ਦੇਣ ਦੇ ਉਦੇਸ਼ ਨਾਲ ਜਾਫਰਪੁਰ ਅਤੇ ਬਜੀਦਪੁਰ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ | ਇਨ੍ਹਾਂ ਕੈਂਪਾਂ ਵਿਚ 103 ਆਟਾ-ਦਾਲ ਦੀਆਂ ਨਵੀਆਂ ਅਤੇ 79 ਪੈਨਸ਼ਨ ਅਰਜ਼ੀਆਂ ਆਈਆਂ, ਜਿਹੜੀ ਮੌਕੇ ‘ਤੇ ਹੀ ਪਟਵਾਰੀਆਂ ਨੂੰ ਰਿਪੋਰਟ ਕਰਨ ਲਈ ਸੌਾਪ ਦਿੱਤੀਆਂ ਗਈਆਂ | ਐਸ.ਡੀ.ਐਮ. ਨਵਾਂਸ਼ਹਿਰ ਜੀਵਨ ਜਗਜਤੋ

June 5, 2016
ਬੰਗਾ, – ਪਿੰਡ ਗੁਣਾਚੌਰ ਵਿਖੇ ਇਕ ਗਰਭਵਤੀ ਔਰਤ ਦੀ ਭੇਦ ਭਰੇ ਹਾਲਾਤ ‘ਚ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਤੋਸ਼ੀ ਉਰਫ ਸੁਨੀਤਾ ਪਤਨੀ ਸੁਰਜੀਤ ਰਾਮ ਜੋ ਗਰਭਵਤੀ ਸੀ, ਦੀ ਮੌਤ ਹੋ ਗਈ, ਜਿਸ ‘ਤੇ ਉਸ ਦੇ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ਖਿਲਾਫ ਕ ਥਿਤ ਤੌਰ ‘ਤੇ ਜਾਨੋ ਮਾਰਨ ਦਾ ਦੋਸ਼ ਲਗਾਇਆ ਹੈ | ਪ੍ਰਾਪਤ

June 5, 2016
ਨਵਾਂਸ਼ਹਿਰ, – ਥਾਣਾ ਸਦਰ ਪੁਲਿਸ ਵੱਲੋਂ ਦੇਸੀ ਸ਼ਰਾਬ ਦੀਆਂ 12 ਬੋਤਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਹੌਲਦਾਰ ਅਵਤਾਰ ਸਿੰਘ ਅਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਪੁਲਿਸ ਪਾਰਟੀ ਲੰਗੜੋਆ-ਬਘੌਰਾਂ ਸੜਕ ‘ਤੇ ਨਾਕੇਬੰਦੀ ਕੀਤੀ ਹੋਈ ਸੀ | ਪਿੰਡ ਬਘੌਰਾ ਪਾਸੇ ਤੋਂ ਪੈਦਲ ਆ ਰਹੇ ਜਦੋਂ ਇਕ ਵਿਅਕਤੀ ਨੂੰ ਉਨ੍ਹਾਂ ਰੋਕ ਕੇ ਤਲਾਸ਼ੀ

June 5, 2016
ਨਵਾਂਸ਼ਹਿਰ,- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਸਰਪ੍ਰਸਤ ਮਾਨ ਸਿੰਘ ਨੀਲੋਵਾਲ ਅਤੇ ਬਲਾਕ ਪ੍ਰਧਾਨ ਨਵਾਂਸ਼ਹਿਰ ਪਰਮਜੀਤ ਸਿੰਘ ਘਟਾਰੋਂ ਦੀ ਅਗਵਾਈ ‘ਚ ਨਵਾਂਸ਼ਹਿਰ ਵਿਖੇ ਹੋਈ | ਮੀਟਿੰਗ ਵਿਚ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ‘ਚ ਸ. ਨੀਲੋਵਾਲ ਅਤੇ ਘਟਾਰੋਂ ਨੇ ਦੱਸਿਆ ਕਿ ਸ਼ੂਗਰ ਮਿੱਲ ਨਵਾਂਸ਼ਹਿਰ ਵੱਲੋਂ ਕਿਸਾਨਾਂ ਦੀ ਕਰੀਬ 27 ਕਰੋੜ ਦੀ