October 29, 2017
ਜੰਡਆਿਲਾ ਗੁਰੂ ( ਨਰੰਿਦਰ ਸੂਰੀ, ਰਾਕੇਸ਼ ਸੂਰੀ) ਪੱਤਰਕਾਰਾਂ ਨਾਲ ਵਧੀਕੀ ਕਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਰੰਿਦਰ ਸੰਿਘ ਮਲਹੋਤਰਾ ਨੇ ਜੰਡਆਿਲਾ ਪ੍ਰੈਸ ਕਲੱਬ (ਰਜ)ਿ ਦੀ ਸੱਦੀ ਇਕ ਹੰਗਾਮੀ ਮੀਟੰਿਗ ਦੌਰਾਨ ਕਰਦੇ ਹੋਏ ਕਹਾ ਕ ਿਮੀਡੀਆ ਇਕ ਆਜ਼ਾਦ ਹਸਤੀ ਹੈ ਅਤੇ ਇਸਦੇ ਕੰਮ ਵਚਿ ਵਘਿਨ ਪਾਉਣ ਵਾਲੇ ਨੂੰ

February 19, 2017
ਜੰਡਿਆਲਾ ਗੁਰੂ (ਰਾਕੇਸ਼ ਸੂਰੀ/ਨਰਿੰਦਰ ਸੂਰੀ/ ਪਿੰਕੂ ਆਨੰਦ) ਹੱਕ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨ ਵਾਲੀਆਂ ਕਲਮਾਂ ਅਤੇ ਕਲਮਾਂ ਵਾਲੇ ਜੋ ਸਮੇਂ- ਸਮੇਂ ਤੇ ਆਪਣੀ ਕਲਮ ਦੀ ਢਾਲ ਬਣਾਕੇ ਲੋਕਾਂ ਦੀ ਅਵਾਜ ਨੂੰ ਬੁਲੰਦ ਕਰਦੇ ਹਨ ਅਤੇ ਉਹਨਾਂ ਦੇ ਮਸਲੇ ਹੱਲ ਕਰਵਾਉਂਦੇ ਹਨ, ਪਰ ਪਿਛਲੇ ਕੁੱਝ ਸਮੇਂ ਤੋਂ ਕਲਮਾਂ ਦੇ ਵਣਜ਼ਾਰਿਆਂ ਤੇ ਹਮਲਿਆਂ ਵਿਚ ਵਾਧਾ ਹੋ

February 11, 2017
ਅੰਮ੍ਰਿਤਸਰ : ਪ੍ਰੇਮਿਕਾ ਲਈ ਜਾਨ ਦੇਣ ਦੀਆਂ ਗੱਲਾਂ ਕਰਨ ਵਾਲਾ ਪ੍ਰੇਮੀ ਪਤੀ ਬਣਨ ਤੋਂ ਬਾਅਦ ਉਸ ਦੀ ਜਾਨ ਦਾ ਦੁਸ਼ਮਣ ਬਣ ਗਿਆ। ਘਟਨਾ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦੀ ਹੈ। ਸਾਲ ਪਹਿਲਾਂ ਸੰਦੀਪ ਨਾਂ ਦੇ ਸ਼ਖਸ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੀ ਮਨਪ੍ਰੀਤ ਕੌਰ ਦੀ ਲਾਸ਼ ਸ਼ਨੀਵਾਰ ਨੂੰ ਉਸ ਦੇ ਸੁਹਰੇ ਘਰੋਂ ਮਿਲੀ। ਮ੍ਰਿਤਕਾ ਦੇ ਗਲੇ ‘ਤੇ

January 22, 2017
ਅੰਮ੍ਰਿਤਸਰ : ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪੇਡ ਕਰਮਚਾਰੀ ਦੱਸੇ ਜਾਣ ‘ਤੇ ਮੈਡਮ ਸਿੱਧੂ ਨੇ ਪਲਟ ਵਾਰ ਕੀਤਾ ਹੈ। ਪਤੀ ਸਿੱਧੂ ਲਈ ਅੰਮ੍ਰਿਤਸਰ ਪੂਰਬੀ ਹਲਕੇ ‘ਚ ਚੋਣ ਪ੍ਰਚਾਰ ਕਰਨ ਪਹੁੰਚੀ ਮੈਡਮ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਬੌਖਲਾ ਚੁੱਕੇ ਹਨ ਅਤੇ ਬੌਖਲਾਹਟ ਵਿਚ ਹੀ ਉਹ ਅਜਿਹੇ ਬਿਆਨ ਦੇ

January 22, 2017
ਅੰਮ੍ਰਿਤਸਰ : ਹਰ ਗੱਲ ਨੂੰ ਸ਼ਾਇਰੀ ਵਿਚ ਕਰਨ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਵਿਰੋਧੀਆਂ ਦੀਆਂ ਟਿੱਪਣੀਆਂ ਦਾ ਜਵਾਬ ਵੀ ਸ਼ਾਇਰਾਨਾ ਅੰਦਾਜ਼ ਵਿਚ ਦਿੱਤਾ ਹੈ। ਸਿੱਧੂ ਨੇ ਸ਼ੇਅਰ ਸੁਣਾਉਂਦਿਆਂ ਕਿਹਾ ਹੈ ਕਿ ਕੋਈ ਉਸ ਨੂੰ ਕੀ ਕਹਿੰਦਾ ਹੈ, ਪ੍ਰਵਾਹ ਨਹੀਂ। ਅੰਮ੍ਰਿਤਸਰ ਦੇ ਕੰਪਨੀ ਬਾਗ ਤੇ ਫਿਰ ਬਾਜ਼ਾਰ ਵਿਚ ਸਵੇਰ ਦੀ ਸੈਰ ਕਰਦਿਆਂ ਸਿੱਧੂ ਨੇ

June 5, 2016
ਅੰਮਿ੍ਤਸਰ, -ਡੀ. ਸੀ. ਦਫਤਰ ਦੇ ਇਕ ਸੇਵਾ-ਮੁਕਤ ਕਰਮਚਾਰੀ ਨੇ ਦੋਸ਼ ਲਗਾਇਆ ਕਿ ਇਕ ਕਲਰਕ ਨੇ ਉਸ ਨਾਲ ਟਾਲ ਮਟੋਲ ਕਰਦਿਆਂ ਅਜੇ ਤੱਕ ਉਸ ਨੂੰ ਇਤਰਾਜਹੀਣਤਾ ਸਰਟੀਫ਼ਿਕੇਟ ਜਾਰੀ ਨਹੀਂ ਕੀਤਾ | ਪਿੰਡ ਸੋਹੀਆ ਕਲਾਂ ਦੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਮਾਲ ਵਿਭਾਗ ‘ਚ ਦਰਜਾ 4 ਕਰਮਚਾਰੀ ਤੋਂ 29 ਫਰਵਰੀ ਨੂੰ ਸੇਵਾ-ਮੁਕਤ ਹੋਇਆ ਹੈ | ਸੇਵਾ

June 5, 2016
ਅੰਮਿ੍ਤਸਰ,-ਕਾਂਗਰਸ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ | ਸ: ਬਾਸਰਕੇ ਦੇ ਆਪ ਵਿਚ ਸ਼ਾਮਿਲ ਹੋਣ ਸਮੇਂ ਸੂਬਾਈ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ ਤੇ ਕੇਂਦਰੀ ਓਬਜ਼ਰਵਰ ਰੋਮੀ ਭਾਟੀ ਵੱਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਬਾਸਰਕੇ ਨੇ ਕਿਹਾ

June 5, 2016
ਅੰਮਿ੍ਤਸਰ, )-ਇਕ ਲੜਕੀ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 11 ਲੱਖ ਦੀ ਠੱਗੀ ਮਾਰਨ ਦੇ ਮਾਮਲੇ ‘ਚ ਥਾਣਾ ਛਾਉਣੀ ਪੁਲਿਸ ਨੇ ਇਕ ਔਰਤ ਸਮੇਤ 4 ਵਿਅਕਤੀਆਂ ਿਖ਼ਲਾਫ਼ ਪਰਚਾ ਦਰਜ ਕਰ ਲਿਆ ਹੈ | ਇਹ ਸ਼ਿਕਾਇਤ ਪ੍ਰਗਟ ਸਿੰਘ ਵੱਲੋਂ ਦਰਜ ਕਰਵਾਈ ਗਈ ਹੈ, ਜਿਸ ਨੇ ਦੱਸਿਆ ਕਿ ਉਸ ਦੀ ਧੀ ਅੰਮਿ੍ਤ ਕੌਰ ਨੂੰ ਨੌਕਰੀ ਦਿਵਾਉਣ

June 5, 2016
ਜੰਡਿਆਲਾ ਗੁਰੂ (ਰਾਕੇਸ਼ ਸੂਰੀ, ਨਰਿੰਦਰ ਸੂਰੀ) ਜੰਡਿਆਲਾ ਗੁਰੂ ਸ਼ਹਿਰ ਵਿੱਚ ਨਿੱਕੇ-ਨਿੱਕੇ ਬੱਚਿਆਂ ਨੇ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਗਲੀ ਕਸਾਈਆ ਵਾਲੀ ਵਿੱਚ ਲਗਾਈ ਗਈ। ਇਸ ਮੌਕੇ ਨਿੱਕੇ -ਨਿੱਕੇ ਬੱਚਿਆ ਵੱਲੋਂ ਆਣ-ਜਾਣ ਵਾਲਿਆ ਨੂੰ ਰੋਕ ਕੇ ਠੰਡਾ ਪਾਣੀ ਪਿਲਾਇਆ ਗਿਆ। ਇਸ ਮੌਕੇ ਗੋਪੀ, ਰਿੰਕੂ, ਸੋਨੂੰ, ਕੇਸ਼ਵ, ਮਨਦੀਪ ਸਿੰਘ, ਰਾਜਦੀਪ ਸਿੰਘ, ਬਲਰਾਮ ਸਿੰਘ ਆਦਿ ਹਾਜ਼ਰ ਸਨ।

June 5, 2016
ਜੰਡਿਆਲਾ ਗੁਰੂ (ਨਰਿੰਦਰ ਸੂਰੀ, ਰਾਕੇਸ਼ ਸੂਰੀ) ਨਗਰ ਕੌਂਸਲ ਜੰਡਿਆਲਾ ਗੁਰੂ ਦੇ ਮੀਤ ਪ੍ਰਧਾਨ ਸੰਨੀ ਸ਼ਰਮਾ ਨੂੰ ਯੂਥ ਅਕਾਲੀ ਦਲ (ਬ) ਦੇ ਮਾਝਾ ਜੋਨ ਦਾ ਮੀਤ ਪ੍ਰਧਾਨ ਬਣਾਏ ਜਾਣ ਤੇ ਵਿਧਾਇਕ ਜੱਥੇਦਾਰ ਸ.ਬਲਜੀਤ ਸਿੰਘ ਜਲਾਲਉਸਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾਂ ਲਈ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਜੰਡਿਆਲਾ ਗੁਰੂ ਵਿਖੇ ਸ੍ਰੀ ਸੁਖਮਨੀ