February 11, 2017
ਰੂਪਨਗਰ : ਓਰਬਿਟ ਬੱਸ ਦੇ ਡਰਾਇਵਰ ਦੀ ਲਾਪ੍ਰਵਾਹੀ ਅਤੇ ਤੇਜ਼ ਰਫਤਾਰ ਕਾਰਨ ਰੂਪਨਗਰ ਬਾਈਪਾਸ ਦੇ ਨੇੜੇ ਇਕ ਸੜਕ ਦੁਰਘਟਨਾ ਵਾਪਰ ਗਈ, ਜਿਸ ‘ਚ ਦੋ ਸੈਨਿਕ ਗੰਭੀਰ ਜ਼ਖਮੀ ਹੋ ਗਏ, ਜਦਕਿ 4 ਹੋਰ ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ। ਸ਼ਨੀਵਾਰ ਸ਼ਾਮ ਬਾਦਲ ਪਰਿਵਾਰ ਦੀ ਮਲਕੀਅਤ ਵਾਲੀ ਓਰਬਿਟ ਬੱਸ ਨੰ. ਪੀਬੀ 3ਏਅਐਫ-2828 ਜੋ ਸਵਾਰੀਆਂ ਲੈ ਕੇ ਚੰਡੀਗੜ੍ਹ ਤੋਂ

January 22, 2017
ਬਟਾਲਾ : ਐਤਵਾਰ ਨੂੰ ਬਟਾਲਾ ਵਿਚ ‘ਆਪ’ ਦੇ ਕੁਝ ਵਾਲੰਟੀਅਰਾਂ ਵੱਲੋਂ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਂਦੇ ਹੋਏ ਨੌਕਰੀਆਂ ਵੰਡਣ ਦੇ ਫਾਰਮ ਭਰਦੇ ਹੋਏ ਇਕ ਵਾਲੰਟਰੀਅਰ ਨੂੰ ਕਾਬੂ ਕਰ ਲਿਆ ਗਿਆ ਜਦਕਿ 4 ਮੌਕੇ ਤੋਂ ਫਰਾਰ ਹੋ ਗਏ। ਹੋਇਆ ਇਸ ਤਰ੍ਹਾਂ ਕਿ ਬਟਾਲਾ ‘ਚ ‘ਆਪ’ ਦੇ 5 ਵਾਲੰਟੀਰ ਲੋਕਾਂ ਦੇ ਇਹ ਕਹਿ ਕੇ ਫਾਰਮ ਭਰਵਾ ਰਹੇ

May 29, 2016
ਬਟਾਲਾ, -ਸੂਬੇ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਸਭ ਤੋਂ ਵੱਧ ਅਮਨ-ਅਮਾਨ ਵਾਲਾ ਸੂਬਾ ਦੱਸ ਰਹੇ ਸਨ, ਜਦਕਿ ਹਲਾਤ ਇਹ ਹਨ ਕਿ ਸੂਬੇ ਅੰਦਰ ਅਮਨ-ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਲੜਖੜ੍ਹਾ ਚੁੱਕੀ ਹੈ ਤੇ ਅਸ਼ਾਂਤੀ ਵਾਲੇ ਮਾਹੌਲ ‘ਚ ਆਮ ਲੋਕ ਤੇ ਕੀ ਪੁਲਿਸ ਵਾਲੇ ਵੀ

May 29, 2016
ਬਟਾਲਾ, )-ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਵੱਲੋਂ ਹਰਦਿਆਲ ਸਿੰਘ ਭਾਮ ਨੂੰ ਪਸ਼ੂ ਭਲਾਈ ਜ਼ਿਲ੍ਹਾ ਸਲਾਹਕਾਰ ਕਮੇਟੀ ਦਾ ਮੈਂਬਰ ਬਣਾ ਕੇ ਨਿਯੁਕਤੀ ਪੱਤਰ ਦਿੰਦਿਆਂ ਸਨਮਾਨ ਕੀਤਾ | ਇਸ ਨਿਯੁਕਤੀ ‘ਤੇ ਸ: ਹਰਦਿਆਲ ਸਿੰਘ ਭਾਮ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਸ: ਗੁਲਜ਼ਾਰ ਸਿੰਘ ਰਾਣੀਕੇ ਕੈਬਨਿਟ ਮੰਤਰੀ, ਸ: ਦਲਜੀਤ ਸਿੰਘ

May 29, 2016
ਗੁਰਦਾਸਪੁਰ-ਡਿਪਟੀ ਕਮਿਸ਼ਨਰ ਗੁਰਦਾਸਪੁਰ ਪ੍ਰਦੀਪ ਕੁਮਾਰ ਸਭਰਵਾਲ ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿੰਥੈਟਿਕ/ਪਲਾਸਟਿਕ ਦੀ ਬਣੀ ਚਾਈਨਾ ਡੋਰ ਦੀ ਵਰਤੋੋਂ, ਵੇਚਣ, ਖ਼ਰੀਦਣ, ਸਟੋਰ ਕਰਨ ‘ਤੇ ਪਾਬੰਦੀ ਲਗਾਉਣ ਸਬੰਧੀ ਆਦੇਸ਼ ਪ੍ਰਾਪਤ ਹੋਏ ਹਨ | ਇਹ ਪਾਬੰਦੀ ਦੇ ਹੁਕਮ 19 ਸਤੰਬਰ ਤੱਕ ਲਾਗੂ ਰਹਿਣਗੇ |

May 29, 2016
ਗੁਰਦਾਸਪੁਰ (ਪ.ਪ.) ਕਾਹਨੂੰਵਾਨ ਛੰਭ ਅੰਦਰ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਉਸਾਰੀ ਸਮਾਰਕ ਵਿਖੇ ਸਾਰੇ ਪ੍ਰਬੰਧਾਂ ਦਾ ਜਾਇਜਾ ਲੈਣ ਅਤੇ ਇੱਥੇ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਇਸ ਸਮਾਰਕ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ. ਡਾ. ਸਈਅਦ ਸਹਿਰੀਸ਼ ਅਸਗਰ ਅਤੇ ਚੇਅਰਮੈਨ

May 29, 2016
ਗੁਰਦਾਸਪੁਰ (ਰਮੇਸ਼) ਪੰਜਾਬ ਸਰਕਾਰ ਨੇ ਆਮ ਜਨਤਾ ਲਈ ਗੁਰਦਾਸਪੁਰ ਵਿਖੇ ਜੋ ਸੁਵਿਧਾ ਕੇਂਦਰ ਖੋਲੇ ਹਨ, ਉਹ ਦੁਵਿਧਾ ਕੇਂਦਰ ਬਣ ਚੁੱਕੇ ਹਨ। ਆਮ ਲੋਕਾਂ ਅਤੇ ਖਾਸ ਤੌਰ ਤੇ ਗਰੀਬ ਅਤੇ ਮੱਧਵਰਗੀ ਪਰਿਵਾਰ ਨੂੰ ਕੋਈ ਵੀ ਸਰਟੀਫਿਕੇਟ ਜਿਵੇਂ ਕਿ ਜਨਮ, ਮੌਤ ਕੈਟਾਗਰੀ, ਰੈਜੀਡੈਂਸ ਆਦਿ ਬਣਾਉਣ ਵਿੱਚ ਭਾਰੀ ਮੁਸ਼ਿਕਲ ਆ ਰਹੀ ਹੈ। ਜਦੋਂ ਏਕਤਾ ਲਹਿਰ ਦੇ ਪੱਤਰਕਾਰ ਨੇ

May 29, 2016
ਗੁਰਦਾਸਪੁਰ/ਮਛਰਾਲਾ (ਰਮੇਸ਼) ਬੀਤੇ ਦਿਨੀਂ ਬਾਬਾ ਕਿਕਰੀ ਵਾਲੇ ਯੂਥ ਕਲੱਬ ਦੇ ਪ੍ਰਧਾਨ ਗੁਰਦੀਪ ਕੁਮਾਰ ਜੀ ਦੀ ਅਗਵਾਈ ਹੇਠ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿਚ ਪਿੰਡ ਮਛਰਾਲਾ ਬੀ ਟੀਮ ਫਾਈਨਲ ਆਪਣੇ ਨਾਮ ਕਰ ਲਿਆ। ਪ੍ਰਧਾਨ ਗੁਰਦੀਪ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲਗਭਗ 6 ਟੀਮਾਂ ਨੇ ਟੂਰਨਾਮੈਂਟ ਵਿੱਚ ਹਿੱਸਾ ਲਿਆ। ਟੂਰਨਾਮੈਂਟ ਵਿੱਚ ਮਛਰਾਲਾ, ਮੱਲ੍ਹੀਆਂ, ਇਸੇਪੁਰ ਤੋਂ ਇਲਾਵਾ