December 8, 2016
ਮੋਗਾ — ਮੋਗਾ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਦੇ ਮੌਕੇ ਅਕਾਲੀ ਦਲ ਵਲੋਂ ‘ਪਾਣੀ ਬਚਾਓ ਪੰਜਾਬ ਬਚਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪਾਣੀ ਦੇ ਮੁੱਦੇ ਨੂੰ ਲੈ ਕੇ ਆਮ ਜਨਤਾ ਦੇ ਨਾਲ-ਨਾਲ ਮੀਡੀਆ ਤੋਂ ਵੀ ਸੌਂਹ ਚੁਕਵਾਈ ਹੈ ਕਿ ਪੰਜਾਬ ਦਾ ਇਕ ਬੂੰਦ ਪਾਣੀ ਵੀ ਅਸੀਂ ਪੰਜਾਬ ਤੋਂ ਬਾਹਰ

May 29, 2016
ਮੋਗਾ, -ਮੋਗਾ ਦੇ ਔਰਬਿਟ ਹੋਟਲ ਵਿਚ ਇੰਡੀਅਨ ਆਇਲ ਐੱਲ.ਪੀ. ਜੀ.ਗੈਸ ਜਲੰਧਰ ਦੇ ਅਧਿਕਾਰੀਆਂ ਨੇ ਖਪਤਕਾਰਾਂ ਨੂੰ ਆ ਰਹੀ ਸਮੱਸਿਆਵਾਂ ਤੇ ਉਨ੍ਹਾਂ ਦੀ ਰੋਕਥਾਮ ਲਈ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਜਿੰਨਾਂ ਵਿਚ ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ ਅਤੇ ਮੋਗਾ ਤੋਂ ਆਏ ਹੋਏ ਗੈਸ ਚੁੱਲ੍ਹਾ ਦੇ ਮਕੈਨਿਕ ਜੋ ਕੰਪਨੀ ਵੱਲੋਂ ਹੀ ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਨੂੰ ਨਵੀਂਆਂ

May 29, 2016
ਮੋਗਾ, – ਮੋਗਾ ਦੇ ਲੋਕਾਂ ਦੇ ਸਹਿਯੋਗ ਸਦਕਾ ਸਾਡੀ ਮੋਗਾ ਨੂੰ ਬਚਾਉਣ ਵਾਲੀ ਚਲਾਈ ਗਈ ਮੁਹਿੰਮ ਨੂੰ ਸਫਲਤਾ ਮਿਲੀ | ਡਾ: ਮਾਲਤੀ ਥਾਪਰ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਅਤੇ ਸਾਬਕਾ ਮੰਤਰੀ ਪੰਜਾਬ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ | ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੰਮ ਨੂੰ ਸਿਰੇ ਚੜਾਉਣ ਲਈ ਸੱਚੇ ਦਿਲੋਂ ਮਿਹਨਤ

May 29, 2016
ਮੋਗਾ,-ਸਿਵਲ ਹਸਪਤਾਲ ਮੋਗਾ ਦੇ ਸਿਹਤ ਅਧਿਕਾਰੀਆਂ ਦੀ ਸਿਹਤ ਸਹੂਲਤਾਂ ਅਤੇ ਹੋਰ ਵਰਤੀਆਂ ਜਾ ਰਹੀਆਂ ਲਾਪਰਵਾਹੀਆਂ ਦੇ ਮੱਦੇਨਜ਼ਰ ਸਿਹਤ ਵਿਭਾਗ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦਾ ਮੋਗਾ ਦੇ ਸਿਵਲ ਹਸਪਤਾਲ ਦਾ ਅਚਾਨਕ ਦੌਰਾਨ ਕਰਨਾ ਲਗਾਤਾਰ ਜਾਰੀ ਹੈ | ਅਜੇ ਥੋੜੇ ਦਿਨ ਹੀ ਪਹਿਲਾਂ ਸਿਹਤ ਵਿਭਾਗ ਦੇ ਡਾਇਰੈਕਟਰ ਡਾ: ਵੀ.ਕੇ. ਬਾਲੀ ਵੀ ਅਚਾਨਕ ਦੌਰੇ ‘ਤੇ ਆਏ ਸਨ

May 29, 2016
ਬਾਘਾ ਪੁਰਾਣਾ, – ਇਕ ਮੋਬਾਇਲ ਕੰਪਨੀ ਨੇ ਜ਼ਮੀਨ ‘ਚ ਤਾਰਾਂ ਪਾਉਣ ਸਮੇਂ ਸਥਾਨਕ ਸ਼ਹਿਰ ਦੀ ਨਿਹਾਲ ਸਿੰਘ ਵਾਲਾ ਸੜਕ ਉੱਪਰ ਵਾਟਰ ਵਰਕਸ ਦੇ ਪਾਣੀ ਦੀ ਪਾਇਪ ਨੂੰ ਨੁਕਸਾਨ ਪਹੁੰਚਾ ਕੇ ਇਕ ਵਾਰ ਫਿਰ ਪਾਣੀ ਲੀਕ ਕਰ ਦਿੱਤਾ ਹੈ | ਜਿਸ ਨਾਲ ਪਾਣੀ ਦੀ ਸਪਲਾਈ ਮੁੜ ਦੂਸ਼ਿਤ ਹੋਣ ਦੇ ਖਤਰੇ ਨੂੰ ਲੈ ਕੇ ਲੋਕਾਂ ਅੰਦਰ ਭਾਰੀ

May 29, 2016
ਮੋਗਾ, -ਥਾਣਾ ਨਿਹਾਲ ਸਿੰਘ ਵਾਲਾ ਦੀਆਂ ਦੋ ਵੱਖ ਵੱਖ ਗਸ਼ਤ ਕਰ ਰਹੀਆਂ ਪੁਲਿਸ ਪਾਰਟੀਆਂ ਵੱਲੋਂ 36 ਬੋਤਲਾਂ ਸ਼ਰਾਬ ਬਰਾਮਦ ਕਰਕੇ ਇਕ ਨਸ਼ਾ ਤਸਕਰ ਨੂੰ ਗਿ੍ਫਤਾਰ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਜਦੋਂ ਕਿ ਇਕ ਨਸ਼ਾ ਤਸਕਰ ਮੌਕੇ ਤੋਂ ਫਰਾਰ ਹੋ ਗਿਆ | ਇਸ ਸਬੰਧੀ ਉਕਤ ਥਾਣੇ ਵਿਚ ਵੱਖ ਵੱਖ ਦੋ ਮੁਕੱਦਮੇ ਦਰਜ ਕੀਤੇ ਗਏ

May 29, 2016
ਮੋਗਾ, – ਛਿੰਦਰਪਾਲ ਕੌਰ ਪਤਨੀ ਚਰਨ ਸਿੰਘ ਵਾਸੀ ਸਾਧਾਂ ਵਾਲੀ ਮੋਗਾ ਖਿਲਾਫ ਅਦਾਲਤ ਵਿਚ ਗਲਤ ਜ਼ਮਾਨਤ ਦੇਣ ਕਾਰਨ ਥਾਣਾ ਸਿਟੀ ਮੋਗਾ ਵਿਖੇ ਮੁਕੱਦਮਾ ਦਰਜ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਛਿੰਦਰਪਾਲ ਕੌਰ ਮਾਣਯੋਗ ਅਦਾਲਤ ਗੌਰਵ ਗੁਪਤਾ ਪੀ.ਸੀ.ਐੱਸ. ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਮੋਗਾ (ਨਿਊ ਕੋਰਟ) ਵਿਖੇ ਗਲਤ ਜਮਾਨਤ ਦੇਣ ਲੱਗੀ ਸੀ