April 27, 2016
ਫ਼ਤਹਿਗੜ੍ਹ ਸਾਹਿਬ,-ਨਗਰ ਕੌਾਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਲੋਂ ਅਮਨ ਕਾਲੋਨੀ, ਰੇਲਵੇ ਰੋਡ, ਹਿਮਾਯੂਪਰ, ਬਾੜਾ, ਭੱਟੀ ਚੌਾਕ ਨਜ਼ਦੀਕ ਮੱਛਰ ਤੋਂ ਬਚਾਅ ਲਈ ਫੋਗਿੰਗ ਸਪਰੇਅ ਕਰਵਾ ਕੇ ਇਸ ਦੀ ਸ਼ੁਰੂਆਤ ਕੀਤੀ | ਇਸ ਮੌਕੇ ਕੌਾਸਲ ਪ੍ਰਧਾਨ ਸ. ਤਿ੍ਲੋਕ ਸਿੰਘ ਬਾਜਵਾ ਨੇ ਇਸ ਮੁਹਿੰਮ ਦਾ ਰਸਮੀ ਉਦਘਾਟਨ ਕਰਦੇ ਹੋਏ ਕਿਹਾ ਕਿ ਸ਼ਹਿਰ ਦਾ ਬਾਕੀ ਖੇਤਰਾਂ ਵਿਚ ਵੀ ਜਲਦੀ ਹੀ ਇਹ

April 27, 2016
ਫ਼ਤਹਿਗੜ੍ਹ ਸਾਹਿਬ, -ਬਲਾਕ ਅਮਲੋਹ ਦੇ ਪਿੰਡ ਲੋਹਾਰਮਾਜਰਾ ਕਲਾ ਤੇ ਪਿੰਡ ਜੱਲੋਵਾਲ ਵਿਚ ਪੰਚਾਇਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਆਮ ਇਜਲਾਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਬਲਜੀਤ ਸਿੰਘ ਭੁੱਟਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਪੱਧਰ ਤੇ ਚੰਗੀ ਸਿੱਖਿਆ, ਵਾਤਾਵਰਨ ਨੂੰ ਚੰਗਾ ਬਣਾਉਣ ਲਈ, ਬਿਜਲੀ ਦੇ ਸਹੀ ਪ੍ਰਬੰਧ, ਪਿੰਡ ਦੇ ਘਰ- ਘਰ ਵਿਚ

April 27, 2016
ਫ਼ਤਹਿਗੜ੍ਹ ਸਾਹਿਬ,-ਵੱਖ-ਵੱਖ ਵਿਭਾਗਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਵੱਖ-ਵੱਖ ਸੇਵਾਵਾਂ ਨੂੰ ਹਰੇਕ ਵਿਅਕਤੀ ਤੱਕ ਪਹੰੁਚਾਉਣ ਲਈ ਸਰਲ ਪ੍ਰਕਿਰਿਆ ਤਿਆਰ ਕਰਨ ਬਾਰੇ ਸਮੂਹ ਅਧਿਕਾਰੀ ਆਪਣੇ ਸੁਝਾਅ ਭੇਜਣ ਤਾਂ ਜੋ ਇਹ ਸੇਵਾਵਾਂ ਬਿਨਾਂ ਕਿਸੇ ਦੇਰੀ ਦੇ ਨਿਸ਼ਚਿਤ ਸਮੇਂ ਅੰਦਰ ਆਮ ਲੋਕਾਂ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਲਾਭ ਦਿੱਤਾ ਜਾ ਸਕੇ | ਇਹ ਆਦੇਸ਼ ਡਿਪਟੀ ਕਮਿਸ਼ਨਰ ਸ. ਕਮਲਦੀਪ

April 27, 2016
ਫ਼ਤਹਿਗੜ੍ਹ ਸਾਹਿਬ, -ਪੰਜਾਬ ਪੁਲਿਸ ਐਕਟ 2007 ਦੀ ਧਾਰਾ 32 (6) ਦੀ ਪਾਲਣਾ ਕਰਦੇ ਹੋਏ ਪੁਲਿਸ ਸਥਾਪਨਾ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਤੇ ਸੀਨੀਅਰ ਕਪਤਾਨ ਪੁਲਿਸ ਫ਼ਤਹਿਗੜ੍ਹ ਸਾਹਿਬ ਨੇ 8 ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਹਨ ਜਿਨ੍ਹਾਂ ਵਿਚ ਇੰਸਪੈਕਟਰ ਹਰਵਿੰਦਰ ਸਿੰਘ ਚੀਮਾ ਮੁੱਖ ਅਫ਼ਸਰ ਥਾਣਾ ਅਮਲੋਹ ਨੂੰ ਪੁਲਿਸ ਲਾਇਨ ਫ਼ਤਹਿਗੜ੍ਹ ਸਾਹਿਬ (ਇੰਟੈਲੀਜੈਂਸ ਵਿੰਗ), ਇੰਸਪੈਕਟਰ ਕੰਵਲਜੀਤ ਸਿੰਘ