April 27, 2016
ਰੂਪਨਗਰ,-ਰੂਪਨਗਰ ਜ਼ਿਲ੍ਹਾ ਬਾਲ ਭਲਾਈ ਕੌਾਸਲ ਦੀ ਚੇਅਰਪਰਸਨ ਸ਼੍ਰੀਮਤੀ ਅੰਸ਼ੂ ਸ਼ਰਮਾ ਵੱਲੋਂ ਬਾਲ ਕੌਾਸਲ ਅਧੀਨ ਚੱਲ ਰਹੇ ਕਰੈਚ ਸੈਂਟਰਾਂ ਵਿਚੋਂ ਬਜਰੂੜ, ਸ਼੍ਰੀ ਅਨੰਦਪੁਰ ਸਾਹਿਬ ਤੇ ਬੇਗਮਪੁਰ ਵਿਖੇ ਚਲ ਰਹੇ ਕਰੈਚ ਸੈਂਟਰਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਸਕੱਤਰ ਸੰਜੀਵ ਬੁਧੀਰਾਜਾ, ਮੈਂਬਰ ਰੈਡ ਕਰਾਸ, ਸ਼੍ਰੀਮਤੀ ਸੁਰਿੰਦਰਜੀਤ ਕੌਰ ਸੌਹਲ, ਸ਼੍ਰੀਮਤੀ ਰਾਜ ਕੌਰ, ਸ਼੍ਰੀਮਤੀ ਕਿਰਨਪੀ੍ਰਤ ਗਿੱਲ ਵੀ ਉਨ੍ਹਾਂ

April 27, 2016
ਰੂਪਨਗਰ-ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਰੂਪਨਗਰ ਦੀ ਮੀਟਿੰਗ ਪ੍ਰਧਾਨ ਹੁਸ਼ਿਆਰ ਸਿੰਘ ਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਤੋਂ ਆਪਣੀ ਰੈਗੂਲਰਾਇਜ਼ੇਸ਼ਨ ਦੀ ਮੰਗ ਲਈ 28 ਅਪੈੈਲ ਨੂੰ ਬਲਾਕ ਨੰਗਲ ਵਿਖੇ ਮਿਸ਼ਾਲ ਮਾਰਚ ਕੀਤਾ ਜਾਵੇਗਾ ਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਪਰਦੇ ਫਰੋਲਦੇ ਪਰਚੇ ਵੰਡੇ ਜਾਣਗੇ ਤੇ

April 27, 2016
ਰੂਪਨਗਰ,-ਪਾਕਿਸਤਾਨ ‘ਚ ਸ਼ਹੀਦ ਭਗਤ ਸਿੰਘ ਨੂੰ ਇਨਸਾਫ ਦੁਆਉਣ ਲਈ ਲਾਹੌਰ ਹਾਈਕੋਰਟ ‘ਚ ਪੈਰਵਾਈ ਕਰ ਰਹੀ ਭਗਤ ਸਿੰਘ ਮੈਮੋਰੀਅਲ ਫਾਊਾਡੇਸ਼ਨ ਦੇ ਚੇਅਰਮੈਨ ਇਮਤਿਆਜ਼ ਅਲੀ ਰਸ਼ੀਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਸਾਂਡਰਸ ਹੱਤਿਆਕਾਂਢ ਦੀ ਮੁੜ ਸੁਣਵਾਈ ਕਰਨ ਲਈ ਲਾਹੌਰ ਹਾਈਕੋਰਟ ਕੋਲ ਪਹੁੰਚ ਕੀਤੀ ਹੈ ਅਤੇ ਉਹ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਬੇਕਸੂਰ ਸਾਬਤ ਕਰਵਾ ਕੇ

April 27, 2016
ਸ੍ਰੀ ਅਨੰਦਪੁਰ ਸਾਹਿਬ, 26 ਅਪ੍ਰੈਲ (ਕਰਨੈਲ ਸਿੰਘ)-ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਗੰਗੂਵਾਲ ਪਾਵਰ ਹਾਉਸ ਵਿਖੇ ਪਿਛਲੇ ਕਰੀਬ 23 ਸਾਲ ਤੋਂ ਬਤੌਰ ਵਰਕਚਾਰਜ ਲਾਇਨਮੈਨ ਸੇਵਾਵਾਂ ਨਿਭਾਉਣ ਵਾਲੇ ਰਾਮ ਲਾਲ ਨੂੰ ਵਿਭਾਗ ਵੱਲੋਂ ਰੈਗੂਲਰ ਨਾ ਕੀਤੇ ਜਾਣ ‘ਤੇ ਉਕਤ ਕਰਮਚਾਰੀ ਬੀਤੇ ਦਿਨ ਤੋਂ ਭੁੱਖ ਹੜਤਾਲ ‘ਤੇ ਬੈਠ ਗਿਆ ਹੈ | ਵਿਭਾਗ ਵੱਲੋਂ ਰਾਮ ਲਾਲ ਨਾਲ ਕੀਤੀ ਜਾ