February 26, 2017
ਚੰਡੀਗੜ੍ਹ— ਸੈਕਟਰ-39 ਵਾਸੀ ਇਕ ਪੀੜਤ ਲੜਕੀ ਨੇ ਅਣਪਛਾਤੇ ਨੌਜਵਾਨ ‘ਤੇ ਆਪਣੀ ਫੇਸਬੁੱਕ ਆਈ. ਡੀ. ਤੋਂ ਫੋਟੋ ਚੋਰੀ ਕਰ ਕੇ ਉਸ ਦੀ ਫਰਜ਼ੀ ਫੇਸਬੁੱਕ ਆਈ. ਡੀ. ਬਣਾ ਕੇ ਅਸ਼ਲੀਲ ਤਸਵੀਰਾਂ ਪੋਸਟ ਕਰਨ ਦਾ ਦੋਸ਼ ਲਗਾਇਆ ਹੈ। ਪੀੜਤਾ ਦੀ ਸ਼ਿਕਾਇਤ ‘ਤੇ ਐੱਸ. ਐੱਸ. ਪੀ. ਨੇ ਮਾਮਲੇ ਦੀ ਜਾਂਚ ਸਾਈਬਰ ਸੈੱਲ ਵਿਭਾਗ ਨੂੰ ਮਾਰਕ ਕਰ ਦਿੱਤੀ। ਸ਼ਿਕਾਇਤਕਰਤਾ ਮੁਤਾਬਕ

May 29, 2016
ਚੰਡੀਗੜ੍ਹ, -ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਐਲਾਨ ਕੀਤਾ ਹੈ ਕਿ ਉਹ ਖੱਟਰ ਸਰਕਾਰ ਦੇ ਵਿਰੁੱਧ 12 ਜੂਨ ਨੂੰ ਸਿਰਸਾ ਤੋਂ ਜਨਤਾ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰਨਗੇ | ਪਹਿਲਾਂ ਇਹ ਮੁਹਿੰਮ 5 ਜ਼ਿਲਿ੍ਹਆਂ ਮੇਵਾਤ, ਪਲਵਲ, ਮਹਿੰਦਰਗੜ੍ਹ ਤੇ ਅੰਬਾਲਾ ਵਿਚ ਸ਼ੁਰੂ ਕੀਤੀ ਜਾਏਗੀ ਤੇ ਬਾਅਦ ਵਿਚ ਸਾਰੇ ਦੇ ਸਾਰੇ 90 ਹਲਕਿਆਂ

May 29, 2016
ਚੰਡੀਗੜ੍ਹ, -ਇੱਥੇ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਪਰਦੇ ਹੇਠ ਪੰਜਾਬ ਦੀਆਂ ਸੜਕਾਂ ਉੱਤੇ ਟੋਲ ਪਲਾਜ਼ਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਕਰਨ ਦੀ ਸਖ਼ਤ ਨਿੰਦਾ ਕੀਤੀ | ਰਘੁਨਾਥ ਸਿੰਘ ਨੇ ਕਿਹਾ ਪੰਜਾਬ ਦੀਆਂ ਸੜਕਾਂ ਉੱਤੇ ਲਗਾਏ ਗਏ ਟੋਲ ਪਲਾਜ਼ਿਆਂ ਦੇ ਮਾਲਕਾਂ ਵੱਲੋਂ ਜੰਗਲ ਰਾਜ ਚਲਾਇਆ ਜਾ ਰਿਹਾ

May 29, 2016
ਖਰੜ, -ਪਿੰਡਾਂ ਦੇ ਵਿਕਾਸ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਇੰਚਾਰਜ਼ ਬੀਬੀ ਜਗਮੀਤ ਕੌਰ ਸੰਧੂ ਨੇ ਖਰੜ ਤਹਿਸੀਲ ਦੀ ਘੜੂੰਆਂ ਕਾਨੂੰਗੋ ਸਰਕਲ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ 20 ਲੱਖ ਤੋਂ ਵਧੇਰੇ ਰਕਮ ਦੇ ਚੈੱਕ ਸੌਾਪੇ | ਉਨ੍ਹਾਂ ਦੱਸਿਆ ਕਿ ਹਰ ਇੱਕ ਪਿੰਡ ਨੂੰ 8 ਤੋਂ ਲੈ ਕੇ

May 29, 2016
ਪੰਚਕੂਲਾ, -ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਯੂ. ਟੀ ਵਿਚ ਸਰਕਾਰੀ ਬੈਂਕਾਂ ਦੇ ਕਰੋੜਾਂ ਰੁਪਏ ਦੀ ਰਿਕਵਰੀ ਲਈ ਸਿਰਫ ਦੋ ਟਿ੍ਬਿਊਨਲ ਹੋਣ ਕਰਕੇ ਬੈਂਕਾਂ ਤੋਂ ਕੀਤੇ ਕਰੋੜਾਂ ਰੁਪਏ ਦੇ ਲੋਨ ਦੀ ਰਿਕਵਰੀ ਨਹੀਂ ਹੋ ਰਹੀ ਹੈ | ਇਸੇ ਮੁੱਦੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਰਣਧੀਰ ਸਿੰਘ ਬਧਰਾਨ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਪੀ.

May 29, 2016
ਚੰਡੀਗੜ੍ਹ, -ਹਿੰਦੀ ਫਿਲਮ ਉੜਤਾ ਪੰਜਾਬ ਨੂੰ ਸਰਟੀਫਿਕੇਸ਼ਨ ‘ਤੇ ਸ਼੍ਰੋਮਣੀ ਅਕਾਲੀ ਦਲ ਸਿਆਸਤ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਮਾਮਲੇ ‘ਚ ਕਾਂਗਰਸ ਕਾਨੰੂਨੀ ਸਹਾਰਾ ਲਵੇਗੀ | ਇਸ ਗੱਲ ਦਾ ਪ੍ਰਗਟਾਵਾ ਕਾਂਗਰਸੀ ਆਗੂ ਹੰਸ ਰਾਜ ਹੰਸ ਨੇ ਕਰਦਿਆਂ ਕਿਹਾ ਕਿ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਿਆਸੀ ਪਾਰਟੀਆਂ ਮਨੋਰੰਜਨ ਇੰਡਸਟਰੀ ਨੂੰ ਪ੍ਰਭਾਵਿਤ ਕਰ

May 29, 2016
ਚੰਡੀਗੜ੍ਹ – ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਮਦਨ ਮੋਹਨ ਮਿੱਤਲ ਵੱਲੋਂ ਜੈਪੁਰ ਵਿਖੇ ਖਣਿਜ ਮੰਤਰੀਆਂ ਦੇ ਕੌਮੀ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਰੇਤੇ ਬਜਰੀ ਦੀ ਘਾਟ ਸਬੰਧੀ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਭਾਰਤ ਸਰਕਾਰ ਦੇ ਜੰਗਲਾਤ ਅਤੇ ਵਾਤਵਰਣ ਮੰਤਰਾਲੇ ਵੱਲੋਂ ਦਿੱਤੀ ਜਾਣ ਵਾਲੀ ਮੰਨਜੂਰੀ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ

May 29, 2016
ਚੰਡੀਗੜ੍ਹ, – ਜਾਟ ਅੰਦੋਲਨ ਦੇ ਦੁਬਾਰਾ ਭੜਕਣ ਦੇ ਖਤਰੇ ਤਹਿਤ ਹਰਿਆਣਾ ਦੇ ਜੀਂਦ, ਕੈਥਲ, ਭਿਵਾਨੀ, ਹਿਸਾਰ, ਸੋਨੀਪਤ, ਝੱਜਰ ਤੇ ਰੋਹਤਕ ਜ਼ਿਲ੍ਹਿਆਂ ‘ਚ ਸੀ.ਏ.ਪੀ.ਐਫ. ਨੂੰ ਤਾਇਨਾਤ ਕੀਤਾ ਗਿਆ ਹੈ।