June 18, 2017
ਕੁੱਲੂ— ਨਿਰਮੰਡ ਦੇ ਪ੍ਰਸਿੱਧ ਧਾਰਮਿਕ ਸਥਾਨ ਸ਼੍ਰੀਖੰਡ ਮਹਾਦੇਵ ਦੀ ਯਾਤਰਾ ਲਈ ਸਾਰੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਬੀਤੇਂ ਦਿਨ ਖੰਡ ਵਿਕਾਸ ਦਫ਼ਤਰ ਨਿਰਮੰਡ ‘ਚ ਆਯੋਜਿਤ ਸ਼੍ਰੀਖੰਡ ਮਹਾਦੇਵ ਯਾਤਰਾ (15 ਤੋਂ 30) ਟਰੱਸਟ ਦੀ ਬੈਠਕ ‘ਚ ਯਾਤਰਾ ਸੰਬੰਧੀ ਸਾਰੇ ਜ਼ਰੂਰੀ ਪ੍ਰਬੰਧਾਂ ਦੀ ਸਮੀਖਿਆਂ ਕੀਤੀ ਗਈ ਹੈ। ਬੈਠਕ ‘ਚ ਕਿਹਾ ਗਿਆ ਕਿ ਆਮ ਸ਼ਰਧਾਲੂਆਂ ਲਈ ਯਾਤਰਾ ਸ਼ੁਰੂ

March 30, 2017
ਨਵੀਂ ਦਿੱਲੀ— 1 ਜੁਲਾਈ 2017 ਤੋਂ ਸਰਕਾਰ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਾਗੂ ਕਰੇਗੀ। ਸਰਕਾਰ ਨੇ ਇਸ ਨੂੰ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਦੱਸਿਆ ਹੈ। ਜੀ. ਐੱਸ. ਟੀ. ਦਾ ਮਕਸਦ ਪੂਰੇ ਦੇਸ਼ ‘ਚ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਨੂੰ ਇਕੋ-ਜਿਹਾ ਰੱਖਣਾ ਹੈ। ਇਕ ਸੂਬੇ ਤੋਂ ਦੂਜੇ ਸੂਬੇ ‘ਚ ਤਸਕਰੀ

March 30, 2017
ਨਵੀਂ ਦਿੱਲੀ— ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਆਮਦਨ ਖੁਲਾਸਾ ਯੋਜਨਾ ਅਧੀਨ ਕਾਲੇ ਧਨ ਦੀ ਘੋਸ਼ਣਾ ਕਰਨ ਵਾਲੇ ਉਨ੍ਹਾਂ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਰਾਹਤ ਦੇਣ ਤੋਂ ਨਾਂਹ ਕੀਤੀ ਹੈ, ਜਿਨ੍ਹਾਂ ਨੇ ਵਿਅਕਤੀਗਤ ਸਮੱਸਿਆਵਾਂ ਜਾਂ ਨਕਦੀ ਦੀ ਕਮੀ ਕਾਰਨ ਟੈਕਸ ਅਤੇ ਜ਼ੁਰਮਾਨੇ ਦੀ ਪਹਿਲੀ ਕਿਸ਼ਤ ਨਿਰਧਾਰਿਤ ਸਮਾਂ ਹੱਦ ‘ਚ ਜਮ੍ਹਾ ਨਹੀਂ ਕੀਤੀ ਹੈ। ਬੋਰਡ ਨੇ ਇਹ

March 30, 2017
ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਖੇਤਰੀ ਸੰਪਰਕ ਯੋਜਨਾ (ਆਰ. ਸੀ. ਐੱਸ.) ਤਹਿਤ ਪਹਿਲੇ ਦੌਰ ਲਈ ਪੰਜ ਏਅਰਲਾਈਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਏਅਰਲਾਈਨਾਂ ਨੂੰ 128 ਮਾਰਗ ਵੰਡੇ ਗਏ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਇਹ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕੁੱਲ 128 ਮਾਰਗ ਪੰਜ ਜਹਾਜ਼ ਕੰਪਨੀਆਂ ਨੂੰ ਵੰਡੇ ਗਏ ਹਨ।

March 30, 2017
ਨਵੀਂ ਦਿੱਲੀ— 1 ਅਪ੍ਰੈਲ 2017 ਯਾਨੀ ਕਿ ਨਵੇਂ ਵਿੱਤੀ ਸਾਲ ਦੇ ਨਾਲ-ਨਾਲ ਰੋਜ਼ਾਨਾ ਦੀ ਜ਼ਿੰਦਗੀ ‘ਚ ਕਈ ਬਦਲਾਅ ਆਉਣ ਵਾਲੇ ਹਨ। ਇਸ ਦਿਨ ਤੋਂ ਆਮਦਨ ਟੈਕਸ, ਬੈਂਕਿੰਗ ਲੈਣ-ਦੇਣ, ਰੇਲ ਕਿਰਾਏ ਆਦਿ ਦੇ ਨਿਯਮਾਂ ‘ਚ ਬਦਲਾਅ ਹੋਵੇਗਾ। ਇਹ ਹੋਣਗੇ ਬਦਲਾਅ – ਬੈਂਕ— ਦੇਸ਼ ‘ਚ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ ਨਿਯਮ 1 ਅਪ੍ਰੈਲ

February 19, 2017
ਓਟਵਾ: ਕੈਨੇਡਾ ਸਰਕਾਰ ਨੇ ਤਿੰਨ ਲੱਖ ਪ੍ਰਵਾਸੀਆਂ ਨੂੰ ਦੇਸ਼ ਵਿੱਚ ਸੱਦਣ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਦੇਸ਼ ਦੇ ਆਰਥਿਕ ਵਿਕਾਸ ਦੀ ਰਫ਼ਤਾਰ ਨੂੰ ਹੋਰ ਵਧਾਉਣਾ ਹੋਵੇਗਾ। ਇਸ ਗੱਲ ਦਾ ਐਲਾਨ ਕੈਨੇਡਾ ਦੇ ਸ਼ਰਨਾਰਥੀ ਤੇ ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕਲਮ ਨੇ ਕੀਤਾ ਹੈ। ਹਾਊਸ ਆਫ਼ ਕਾਮਨਜ਼ ਵਿੱਚ ਬੋਲਦੇ ਹੋਏ ਮੰਤਰੀ ਜੌਹਨ ਮੈਕਲਮ ਆਖਿਆ ਹੈ ਕਿ