July 31, 2016
ਬੀਤੇ ਦਿਨੀਂ ਊਰਜਾ ਕਾਰਜਕੁਸ਼ਲਤਾ ਕਦਮ-ਸਰਕਾਰ ਵੱਲੋਂ ਅਰੰਭੀ ਗਈ ਸੁਧਾਰਾਂ ਦੀ ਇਹ ਕਹਾਣੀ ਅਧੂਰੀ ਹੋਵੇਗੀ, ਜੇ ਊਰਜਾ ਕਾਰਜਕੁਸ਼ਲਤਾ ਕਦਮਾਂ ਦੀ ਸਫ਼ਲਤਾ ਨੂੰ ਨਹੀਂ ਛੋਹਿਆ ਜਾਂਦਾ, ਕਿਉਂਕਿ ਊਰਜਾ ਦੀ ਬੱਚਤ ਕਰਨ ਦਾ ਮਤਲਬ ਓਨੀ ਊਰਜਾ ਦਾ ਉਤਪਾਦਨ ਕਰ ਲੈਣਾ ਹੀ ਹੁੰਦਾ ਹੈ, ਇਸੇ ਲਈ ਸਰਕਾਰ ਨੇ ਊਰਜਾ ਕਾਰਜਕੁਸ਼ਲਤਾ ਲਈ ਕਈ ਕਦਮ ਚੁੱਕੇ ਹਨ। ਸਰਕਾਰੀ ਊਰਜਾ ਕਾਰਜਕੁਸ਼ਲਤਾ ਸੇਵਾਵਾਂ

May 29, 2016
ਤਰ ਰਾਸ਼ਟਰੀ ਰਿਪੇਰੀਅਨ ਸਿਧਾਂਤ ਹੈ ਕਿ ਜਿਸ ਇਲਾਕੇ, ਸੂਬੇ ਵਿੱਚੋਂ ਦਰਿਆ ਨਿਕਲਦਾ ਹੈ ਅਤੇ ਜਿਸ-ਜਿਸ ਇਲਾਕੇ ‘ਚ ਵਗਦਾ ਹੈ, ਉਸੇ ਇਲਾਕੇ, ਉਸੇ ਸੂਬੇ ਦਾ ਪਾਣੀਆਂ ‘ਤੇ ਹੱਕ ਹੁੰਦਾ ਹੈ। ਇੰਜ ਪੰਜਾਬ ਦੇ ਇਲਾਕੇ ‘ਚੋਂ ਵਗਦੇ ਦਰਿਆਈ ਪਾਣੀਆਂ ਉੱਤੇ ਪੰਜਾਬ ਦਾ ਹੱਕ ਬਣਦਾ ਹੈ, ਪਰ ਪਿਛਲੇ ਲੰਮੇ ਸਮੇਂ ਤੋਂ ਰਾਜਨੀਤਕ ਚਾਲਾਂ ਚੱਲ ਕੇ ਪੰਜਾਬ ਦੇ ਪਾਣੀਆਂ

April 27, 2016
ਰਮਨੀ ਦੇ ਸ਼ਹਿਰ ਐਸਨ ਸਥਿਤ ਗੁਰਦੁਅਰਾ ਸਾਹਿਬ ’ਤੇ ਹੋਏ ਹਮਲੇ ਨੇ ਸਿੱਖ ਮਾਨਸਿਕਤਾ ਨੂੰ ਡੂੰਘੀ ਸੱਟ ਮਾਰੀ ਹੈ। ਇਸ ਮੰਦਭਾਗੀ ਘਟਨਾ ਨਾਲ ਸਿੱਖਾਂ ਦੇ ਜਜ਼ਬਾਤ ਦਾ ਪੀੜ-ਪੀੜ ਹੋਣਾ ਕੁਦਰਤੀ ਹੈ। ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ। ਸੱਚਮੁਚ ਹੀ ਇਸ ਦੁਖਦਾਈ ਘਟਨਾ ਨੇ ਵਿਦੇਸ਼ਾਂ ਅੰਦਰ ਸਿੱਖਾਂ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ