July 31, 2016
ਆਮ ਤੌਰ ‘ਤੇ ਕੁਝ ਔਰਤਾਂ ਲਿਪਸਟਿਕ ਦੀ ਬਹੁਤ ਜ਼ਿਆਦਾ ਵਰਤੋਂ ਕਰਦੀਆਂ ਹਨ, ਜਿਸ ਨਾਲ ਬੁੱਲ੍ਹਾਂ ‘ਤੇ ਪੇਪੜੀ ਅਤੇ ਕਾਲਾਪਨ ਆ ਜਾਂਦਾ ਹੈ, ਚਮੜੀ ਸੁੰਗੜਨ ਲਗਦੀ ਹੈ ਅਤੇ ਕਦੇ-ਕਦੇ ਅਲਰਜੀ ਤੱਕ ਹੋ ਜਾਂਦੀ ਹੈ। ਇਸ ਲਈ ਲਿਪਸਟਿਕ ਲਗਾਉਂਦੇ ਸਮੇਂ ਅਤੇ ਲਗਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ- ੲ ਲਿਪਸਟਿਕ ਲਗਾਉਣ ਤੋਂ ਪਹਿਲਾਂ

July 31, 2016
ਮਹਿੰਗਾਈ ਸਾਰੇ ਹੱਦਾਂ-ਬੰਨੇ ਟੱਪ ਚੁੱਕੀ ਹੈ, ਪਤਾ ਨਹੀਂ ਕਿਥੇ ਜਾ ਕੇ ਰੁਕੇਗੀ। ਦਰਮਿਆਨਾ ਤਬਕਾ ਅਤੇ ਘੱਟ ਆਮਦਨ ਵਾਲੇ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਕੀਮਤਾਂ ਅੱਗੇ ਤਾਂ ਅਸਮਾਨ ਛੂੰਹਦੀਆਂ ਸਨ, ਪਰ ਹੁਣ ਤਾਂ ਅਸਮਾਨ ਵੀ ਪਾਰ ਕਰ ਗਈਆਂ ਹਨ। ਇਨ੍ਹਾਂ ਹਾਲਤਾਂ ਵਿਚ ਘਰ ਦਾ ਬੱਜਟ ਸਾਵਾਂ ਰੱਖਣਾ ਮੁਸ਼ਕਿਲ ਹੋ ਗਿਆ ਹੈ। ਬੱਚਿਆਂ ਦੀ ਪੜ੍ਹਾਈ,

May 29, 2016
ਚਮੜੀ ਦੀ ਨਿਯਮਤ ਸਾਫ਼-ਸਫ਼ਾਈ ਕਰੋ : ਚਮੜੀ ਦੀ ਚਮਕ ਬਰਕਰਾਰ ਰੱਖਣ ਲਈ ਚਮੜੀ ਦੀ ਨਿਯਮਤ ਸਫ਼ਾਈ ਬਹੁਤ ਜ਼ਰੂਰੀ ਹੈ। ਚਮੜੀ ਦੀ ਸਫ਼ਾਈ ਲਈ ਚਿਹਰੇ ਦੀ ਧੁਆਈ (ਕਲੀਨਿੰਗ), ਟੋਨਿੰਗ, ਮਾਇਸਚਰਾਈਜ਼ਿੰਗ, ਇਨ੍ਹਾਂ ਤਿੰਨਾਂ ਨੂੰ ਕਰਨਾ ਜ਼ਰੂਰੀ ਹੈ। ਨਰਮ ਸਕਰੱਬ ਨਾਲ ਮ੍ਰਿਤਕ ਚਮੜੀ ਨੂੰ ਹਟਾਉਂਦੇ ਰਹੋ ਤਾਂ ਕਿ ਮ੍ਰਿਤ ਚਮੜੀ ਤੁਹਾਡੀ ਚਮੜੀ ਨੂੰ ਨੁਕਸਾਨ ਨਾ ਪਹੁੰਚਾ ਸਕੇ। ਘਰ

May 29, 2016
ਛੁੱਟੀਆਂ ਵਿਚ ਬੱਚਿਆਂ ਨੂੰ ਬਿਜ਼ੀ ਰੱਖਣ ਲਈ ਉਨ੍ਹਾਂ ਦੇ ਸਮੇਂ ਨੂੰ ਉਪਯੋਗੀ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਮਾਤਾ-ਪਿਤਾ ਨੂੰ ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਅਜਿਹੀਆਂ ਗਤੀਵਿਧੀਆਂ ਵਿਚ ਲੱਗੇ ਹੋਏ ਹਨ, ਤਾਂ ਜੋ ਉਨ੍ਹਾਂ ਦਾ ਸਮਾਂ ਅਜਾਈਂ ਨਾ ਜਾਵੇ। ਬੱਚਿਆਂ ਨੂੰ ਛੁੱਟੀਆਂ ਦੌਰਾਨ ਕਿਵੇਂ ਬਿਜ਼ੀ ਰੱਖਣਾ ਹੈ, ਇਥੇ ਇਸ ਬਾਰੇ