ਜਾਟ ਅੰਦੋਲਨ ਦੇ ਡਰ ਕਾਰਨ ਹਰਿਆਣਾ ਦੇ ਕਈ ਜ਼ਿਲ੍ਹਿਆਂ ‘ਚ ਸੀ.ਏ.ਪੀ.ਐਫ.

ਚੰਡੀਗੜ੍ਹ, – ਜਾਟ ਅੰਦੋਲਨ ਦੇ ਦੁਬਾਰਾ ਭੜਕਣ ਦੇ ਖਤਰੇ ਤਹਿਤ ਹਰਿਆਣਾ ਦੇ ਜੀਂਦ, ਕੈਥਲ, ਭਿਵਾਨੀ, ਹਿਸਾਰ, ਸੋਨੀਪਤ, ਝੱਜਰ ਤੇ ਰੋਹਤਕ ਜ਼ਿਲ੍ਹਿਆਂ ‘ਚ ਸੀ.ਏ.ਪੀ.ਐਫ. ਨੂੰ ਤਾਇਨਾਤ ਕੀਤਾ ਗਿਆ ਹੈ।