ਨਿੱਕੇ ਨਿੱਕੇ ਬੱਚਿਆਂ ਨੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ

IMG_20160530_123343

ਜੰਡਿਆਲਾ ਗੁਰੂ (ਰਾਕੇਸ਼ ਸੂਰੀ, ਨਰਿੰਦਰ ਸੂਰੀ) ਜੰਡਿਆਲਾ ਗੁਰੂ ਸ਼ਹਿਰ ਵਿੱਚ ਨਿੱਕੇ-ਨਿੱਕੇ ਬੱਚਿਆਂ ਨੇ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਗਲੀ ਕਸਾਈਆ ਵਾਲੀ ਵਿੱਚ ਲਗਾਈ ਗਈ।
ਇਸ ਮੌਕੇ ਨਿੱਕੇ -ਨਿੱਕੇ ਬੱਚਿਆ ਵੱਲੋਂ ਆਣ-ਜਾਣ ਵਾਲਿਆ ਨੂੰ ਰੋਕ ਕੇ ਠੰਡਾ ਪਾਣੀ ਪਿਲਾਇਆ ਗਿਆ। ਇਸ ਮੌਕੇ ਗੋਪੀ, ਰਿੰਕੂ, ਸੋਨੂੰ, ਕੇਸ਼ਵ, ਮਨਦੀਪ ਸਿੰਘ, ਰਾਜਦੀਪ ਸਿੰਘ, ਬਲਰਾਮ ਸਿੰਘ ਆਦਿ ਹਾਜ਼ਰ ਸਨ।