ਪੱਤਰਕਾਰਾਂ ਨਾਲ ਵਧੀਕੀ ਕਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ

IMG-20171028-WA0028

ਜੰਡਆਿਲਾ ਗੁਰੂ ( ਨਰੰਿਦਰ ਸੂਰੀ, ਰਾਕੇਸ਼ ਸੂਰੀ) ਪੱਤਰਕਾਰਾਂ ਨਾਲ ਵਧੀਕੀ ਕਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਰੰਿਦਰ ਸੰਿਘ ਮਲਹੋਤਰਾ ਨੇ ਜੰਡਆਿਲਾ ਪ੍ਰੈਸ ਕਲੱਬ (ਰਜ)ਿ ਦੀ ਸੱਦੀ ਇਕ ਹੰਗਾਮੀ ਮੀਟੰਿਗ ਦੌਰਾਨ ਕਰਦੇ ਹੋਏ ਕਹਾ ਕ ਿਮੀਡੀਆ ਇਕ ਆਜ਼ਾਦ ਹਸਤੀ ਹੈ ਅਤੇ ਇਸਦੇ ਕੰਮ ਵਚਿ ਵਘਿਨ ਪਾਉਣ ਵਾਲੇ ਨੂੰ ਬਖਸ਼ਆਿ ਨਹੀਂ ਜਾਵੇਗਾ ਅਤੇ ਇਸ ਲਈ ਕੋਈ ਵੀ ਸੰਘਰਸ਼ ਕਰਨ ਤੋਂ ਪੱਿਛੇ ਨਹੀਂ ਹਟਆਿ ਜਾਵੇਗਾ । ਇਸ ਮੌਕੇ ਸਰਪ੍ਰਸਤ ਸੁਨੀਲ ਦੇਵਗਨ ਨੇ ਕਹਾ ਕ ਿਜੰਡਆਿਲਾ ਗੁਰੂ ਦਾ ਸਮੁੱਚਾ ਪੱਤਰਕਾਰ ਅਜਹੀਆਂ ਘਟਨਾਵਾਂ ਵਚਿ ਇਕਮੁੱਠ ਹੈ ਜੋ ਕ ਿਬੀਤੇ ਦਨੀ ਇਕ ਪੁਲਸਿ ਦੇ ਮੁਨਸ਼ੀ ਨੇ ਮੀਡੀਆ ਨਾਲ ਦੁਰਵਵਿਹਾਰ ਕਰਕੇ ਕੀਤਾ ਹੈ । ਇਸਤੋਂ ਇਲਾਵਾ ਸਮੂਹ ਪੱਤਰਕਾਰਾਂ ਨੇ ਪ੍ਰਧਾਨ ਵਰੰਿਦਰ ਸੰਿਘ ਮਲਹੋਤਰਾ ਦੀ ਅਗਵਾਈ ਹੇਠ ਪਬਲਕਿ ਹੱਿਤ ਲਈ ਹਮੇਸ਼ਾਂ ਸੱਚ ਤੇ ਪਹਰਾ ਦੇਣ ਦਾ ਵਚਨ ਦਤਾ । ਮੀਟੰਿਗ ਵਚਿ ਚੇਅਰਮੈਨ ਸੁਰੰਿਦਰ ਕੁਮਾਰ ਅਰੋਡ਼ਾ, ਕੁਲਦੀਪ ਸੰਿਘ ਭੁੱਲਰ ਮੀਤ ਪ੍ਰਧਾਨ, ਪ੍ਰਦੀਪ ਜੈਨ ਸੈਕਟਰੀ, ਸਰਬਜੀਤ ਜੰਜੂਆ ਸਲਾਹਕਾਰ, ਅਨਲਿ ਕੁਮਾਰ , ਗੁਲਸ਼ਨ ਵਨਾਇਕ, ਵਰੁਣ ਸੋਨੀ ਜੋਇੰਟ ਸੈਕਟਰੀ, ਐਡਵੋਕੇਟ ਅਮਨਦੀਪ ਸੰਿਘ, ਹਰੰਿਦਰਪਾਲ ਸੰਿਘ, ਸੁਖਚੈਨ ਸੰਿਘ, ਕੰਵਲਜੀਤ ਸੰਿਘ ਲਾਡੀ, ਮੁਨੀਸ਼ ਕੁਮਾਰ, ਰਾਜੇਸ਼ ਭੰਡਾਰੀ, ਸੰਦੀਪ ਜੈਨ, ਬਲਵੰਿਦਰ ਸੰਿਘ , ਕੰਵਲ ਜੋਧਾਨਗਰੀ ਪ੍ਰਧਾਨ ਤਰਸੱਿਕਾ ਇਕਾਈ, ਸੁਖਦੇਵ ਸੰਿਘ ਪ੍ਰਧਾਨ ਟਾਂਗਰਾ ਇਕਾਈ, ਜਸਬੀਰ ਸੰਿਘ ਪ੍ਰਧਾਨ ਮਾਨਾਵਾਲਾ ਇਕਾਈ, ਨਰੰਿਦਰ ਸੂਰੀ ਮੀਡੀਆ ਸਕੱਤਰ, ਜੋਬਨਦੀਪ ਸੰਿਘ, ਕੀਮਤੀ ਜੈਨ , ਕੁਲਵੰਤ ਸੰਿਘ, ਸਤਪਾਲ ਸੰਿਘ, ਰਾਕੇਸ਼ ਸੂਰੀ, ਪੰਿਕੂ ਆਨੰਦ, ਸੋਨੂ ਮੀਗਲਾਨੀ ਆਦ ਿਹਾਜਰ ਸਨ ।