ਹੌਟ ਬਿਕਨੀ ‘ਚ ਨਜ਼ਰ ਆਈ ਸੈਰੇਨਾ, ਤਸਵੀਰਾਂ ਕਰਨਗੀਆਂ ਹੈਰਾਨ

default (1)

ਲਾਸ ਏਂਜਲਸ—ਆਨ ਦਿ ਫੀਲਡ ਅਤੇ ਆਫ ਦਿ ਫੀਲਡ ਜੇਕਰ ਸਪੋਟਸ ਵਰਲਡ ‘ਚ ਕੋਈ ਸਭ ਤੋਂ ਜ਼ਿਆਦਾ ਚਰਚਾ ‘ਚ ਰਹਿੰਦਾ ਹੈ ਤਾਂ ਉਹ ਵਰਲਡ ਵਨ ਟੈਨਿਸ ਸਟਾਰ ਸੈਰੇਨਾ ਵਿਲੀਅਮਸ। ਉਲੰਪਿਕ ਦੀ ਤਿਆਰੀ ‘ਚ ਜੁਟੀ ਇਸ ਅਮਰੀਕਨ ਸਟਾਰ ਨੇ ਸੋਸ਼ਲ ਸਾਈਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤੁਹਾਨੂੰ ਦੱਸਿਆ ਜਾਂਦਾ ਹੈ ਕਿ ਬਲੈਕ ਬਿਕਨੀ ‘ਚ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ‘ਚ ਸੈਰੇਨਾ ਪਹਿਲਾਂ ਤੋਂ ਕਿਤੇ ਜ਼ਿਆਦਾ ਦੁਬਲੀ ਨਜ਼ਰ ਆ ਰਹੀ ਹੈ। 22 ਗ੍ਰੈਂਡ ਸਲੈਮ ਜਿੱਤ ਕੇ ਸਟੇਫੀ ਗ੍ਰਾਫ ਦੇ ਰਿਕਾਰਡ ਦੀ ਬਰਾਬਰੀ ਕਰਨ ਵਾਲੀ ਸੈਰੇਨਾ ਨੇ ਇਕ ਤਸਵੀਰ ਦੀ ਕੈਪਸ਼ਨ ‘ਚ ਲਿਖਿਆ ਕਿ @9 never sit at the pool by my house and for whatever reason, it@s like ੧੨੦ degrees out, and 9@m just chilling.