Viral ਹੋਈ ਪੂਨਮ ਪਾਂਡੇ ਦੀ ਅਸ਼ਲੀਲ ਹਰਕਤਾਂ ਵਾਲੀ ਵੀਡੀਓ

2016_7image_14_24_287540000poonam1-ll

ਮੁੰਬਈ- ਸੋਸ਼ਲ ਮੀਡੀਆ ‘ਤੇ ਕਈ ਹੌਟ ਵੀਡੀਓ ਅਪਲੋਡ ਕਰਕੇ ਸੁਰਖੀਆਂ ‘ਚ ਰਹਿ ਚੁੱਕੀ ਪੂਨਮ ਪਾਂਡੇ ਨੇ ਇਸ ਵਾਰ ਫਿਰ ਪ੍ਰਸ਼ੰਸਕਾਂ ਲਈ ਇਕ ਵੀਡੀਓ ਸਾਂਝਾ ਕੀਤਾ ਹੈ। ਇਹ ਵੀਡੀਓ ਵੀ ਕਾਫੀ ‘ਹੌਟ’ ਹੈ। ਪੂਨਮ ਨੇ ਟਵਿੱਟਰ ‘ਤੇ ਲਿਖਿਆ ਹੈ,”ਨਵੀਂ ਵੀਡੀਓ। ਇਹ ਗੇਮ ਵੀਡੀਓ ਕਿਸ ਤਰ੍ਹਾਂ ਦੀ ਹੈ?”

ਤੁਹਾਨੂੰ ਦੱਸ ਦਈਏ ਕਿ ਵੀਡੀਓ ‘ਚ ਉਹ ਬਿਕਨੀ ਪਾਏ ਹੋਏ ਦਿਖਾਈ ਦੇ ਰਹੀ ਹੈ ਅਤੇ ਇਕ ਵਿਦੇਸ਼ੀ ਔਰਤ ਨਾਲ ਖੇਡਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲੇ ਪੂਨਮ ਨੇ ਯੋਗਾ ਡੇਅ ਅਤੇ ਕ੍ਰਿਸਮਿਸ ਦੇ ਮੌਕੇ ‘ਤੇ ਵੀ ਵੀਡੀਓ ਸਾਂਝਾ ਕੀਤਾ ਸੀ। ਜ਼ਿਆਦਾਤਰ ਪੂਨਮ ਦੇ ਸਾਰੇ ਹੌਟ ਵੀਡੀਓ ਸੁਰਖੀਆਂ ‘ਚ ਰਹੇ ਹਨ।